ਅਮਰੀਕਾ ’ਚ ਬਜ਼ੁਰਗ ਸਿੱਖ ਦੇ ਕਾਤਲ ’ਤੇ ਲੱਗੇ ਹੇਟ ਕਰਾਈਮ ਦੇ ਦੋਸ਼

ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਦਾ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਵਿਅਕਤੀ ’ਤੇ ਹੁਣ ਹੇਟ ਕਰਾਈਮ ਯਾਨੀ ਨਸਲੀ ਅਪਰਾਧ ਦੇ ਦੋਸ਼ ਆਇਦ ਕਰ ਦਿੱਤੇ ਗਏ। ਮੁਲਜ਼ਮ ’ਤੇ ਪਹਿਲਾਂ ਕਤਲ, ਹਮਲਾ ਕਰਨ ਅਤੇ ਬਿਨਾ ਲਾਇਸੰਸ...