ਹਰਿਆਣਾ ਆਈਪੀਐੱਸ ਖ਼ੁਦਕੁਸ਼ੀ ਮਾਮਲਾ ’ਚ ਆਇਆ ਨਵਾਂ ਮੌੜ, ਸ਼ਰਾਬ ਵਪਾਰੀ ਨੇ ਪੁਲੀਸ ਅਧਿਕਾਰੀ ਦੇ ਗੰਨਮੈਨ ’ਤੇ ਲਾਏ ਗੰਭੀਰ ਦੋਸ਼

ਕੱਲ ਹਰਿਆਣਾ ਦੇ ADGP ਵਾਈ. ਪੂਰਨ ਕੁਮਾਰ ਨੇ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ ਤੇ ਗੋਲੀ ਮਾਰ ਕਿ ਖ਼ੁਦਕੁਸੀ ਕਰ ਲਈ ਸੀ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ADGP ਵਾਈ. ਪੂਰਨ ਕੁਮਾਰ ਦੇ ਘਰ ਤੋਂ ਇੱਕ ਨੋਟ ਵੀ ਬਰਾਮਦ ਕੀਤਾ...