ਬਰੈਂਪਟਨ ਦੇ ਮੇਅਰ ਨੇ ਮੌਜ਼ੇਕ ਆਰਟਿਸਟ ਹਰਜੀਤ ਸਿੰਘ ਸੰਧੂ ਬਾਰੇ ਕਿਤਾਬ ਕੀਤੀ ਰਲੀਜ਼

ਬਰੈਂਪਟਨ 31 ਅਕਤੂਬਰ (ਹਮਦਰਦ ਬਿਊਰੋ):- ਬੀਤੇ ਦਿਨੀਂ 21 ਅਕਤੂਬਰ ਨੂੰ ਬਰੈਂਪਟਨ ਦੇ ਸਿਟੀ ਹਾਲ ਵਿਖੇ ਮੇਅਰ ਪੈਟਰਿਕ ਬਰਾਊਨ ਨੇ ਡਾਕਟਰ ਸਰੋਜ ਰਾਣੀ ਵਲੋਂ ਉਘੇ ਮੌਜ਼ੇਕ ਆਰਟਿਸਟ ਹਰਜੀਤ ਸਿੰਘ ਸੰਧੂ ਨਿਊਯਾਰਕ ਬਾਰੇ ਲਿਖੀ ਕਿਤਾਬ ਰਲੀਜ਼ ਕੀਤੀ। ਤਾੜੀਆਂ...