ਹਰੀਹਰ ਮੰਦਰ ਦੇ ਬਿਆਨ 'ਤੇ ਹੁਣ ਆਇਆ ਧੀਰੇਂਦਰ ਸ਼ਾਸਤਰੀ ਦਾ ਸਪੱਸ਼ਟੀਕਰਨ

ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਹਰੀਹਰ ਮੰਦਰ ਦੇ ਬਿਆਨ 'ਤੇ ਹੁਣ ਸਪੱਸ਼ਟੀਕਰਨ ਦਿੱਤਾ ਹੈ। ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਹਰਿਮੰਦਰ ਸਾਹਿਬ ਬਾਰੇ ਨਹੀਂ ਸਗੋਂ ਸੰਭਲ ਦੇ ਹਰਿਹਰ ਮੰਦਰ...