ਕੈਨੇਡਾ ਦੇ ਸਿੱਖਾਂ ਤੋਂ ਪੁੱਛਿਆ ਜਾਵੇਗਾ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਸਵਾਲ

ਵੈਨਕੂਵਰ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅਗਲੇ ਮਹੀਨੇ ਖਾਲਿਸਤਾਨ ਦੇ ਮਸਲੇ ’ਤੇ ਹੋਣ ਵਾਲੀ ਰਾਏਸ਼ੁਮਾਰੀ ਦੌਰਾਨ ਹਰਦੀਪ ਸਿੰਘ ਨਿੱਜਰ ਬਾਰੇ ਇਕ ਸਵਾਲ ਵੀ ਪੁੱਛਿਆ ਜਾਵੇਗਾ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਰਾਏਸ਼ੁਮਾਰੀ ਵਿਚ...