ਕੈਨੇਡਾ ਵਿਚ ਪਸਤੌਲਾਂ ਦੀ ਖਰੀਦ ਅਤੇ ਵਿਕਰੀ ਹੋਈ ਗੈਰਕਾਨੂੰਨੀ

ਔਟਵਾ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹੈਂਡ ਗੰਨਜ਼ ਦੀ ਵਿਕਰੀ ਅਤੇ ਖਰੀਦ ਜਾਂ ਟ੍ਰਾਂਸਫਰ ਗੈਰਕਾਨੂੰਨੀ ਹੋ ਚੁੱਕੀ ਹੈ। ਜੀ ਹਾਂ, ਟਰੂਡੋ ਸਰਕਾਰ ਦੇ ਵਿਵਾਦਤ ਗੰਨ ਕੰਟਰੋਲ ਬਿਲ ਨੂੰ ਸੈਨੇਟ ਵੱਲੋਂ ਇੰਨ-ਬਿੰਨ ਰੂਪ ਵਿਚ ਪ੍ਰਵਾਨਗੀ ਦੇ...