Begin typing your search above and press return to search.
ਕੈਨੇਡਾ ਵਿਚ ਪਸਤੌਲਾਂ ਦੀ ਖਰੀਦ ਅਤੇ ਵਿਕਰੀ ਹੋਈ ਗੈਰਕਾਨੂੰਨੀ
ਔਟਵਾ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹੈਂਡ ਗੰਨਜ਼ ਦੀ ਵਿਕਰੀ ਅਤੇ ਖਰੀਦ ਜਾਂ ਟ੍ਰਾਂਸਫਰ ਗੈਰਕਾਨੂੰਨੀ ਹੋ ਚੁੱਕੀ ਹੈ। ਜੀ ਹਾਂ, ਟਰੂਡੋ ਸਰਕਾਰ ਦੇ ਵਿਵਾਦਤ ਗੰਨ ਕੰਟਰੋਲ ਬਿਲ ਨੂੰ ਸੈਨੇਟ ਵੱਲੋਂ ਇੰਨ-ਬਿੰਨ ਰੂਪ ਵਿਚ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ ਸਿਰਫ ਗਵਰਨਰ ਜਨਰਲ ਦੇ ਦਸਤਖ਼ਤ ਹੋਣ ਦੀ ਰਸਮ ਬਾਕੀ ਹੈ। ਹਾਊਸ ਆਫ਼ ਕਾਮਨਜ਼ ਵੱਲੋਂ […]
By : Editor Editor
ਔਟਵਾ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਹੈਂਡ ਗੰਨਜ਼ ਦੀ ਵਿਕਰੀ ਅਤੇ ਖਰੀਦ ਜਾਂ ਟ੍ਰਾਂਸਫਰ ਗੈਰਕਾਨੂੰਨੀ ਹੋ ਚੁੱਕੀ ਹੈ। ਜੀ ਹਾਂ, ਟਰੂਡੋ ਸਰਕਾਰ ਦੇ ਵਿਵਾਦਤ ਗੰਨ ਕੰਟਰੋਲ ਬਿਲ ਨੂੰ ਸੈਨੇਟ ਵੱਲੋਂ ਇੰਨ-ਬਿੰਨ ਰੂਪ ਵਿਚ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ ਸਿਰਫ ਗਵਰਨਰ ਜਨਰਲ ਦੇ ਦਸਤਖ਼ਤ ਹੋਣ ਦੀ ਰਸਮ ਬਾਕੀ ਹੈ। ਹਾਊਸ ਆਫ਼ ਕਾਮਨਜ਼ ਵੱਲੋਂ ਬਿਲ ਸੀ-21 ’ਤੇ ਮਈ ਮਹੀਨੇ ਦੌਰਾਨ ਮੋਹਰ ਲਾਈ ਗਈ ਅਤੇ ਹੁਣ ਸੈਨੇਟ ਵਿਚ ਵੋਟਿੰਗ ਦੌਰਾਨ ਬਿਲ ਦੇ ਹੱਕ ਵਿਚ 60 ਅਤੇ ਵਿਰੋਧ ਵਿਚ 24 ਵੋਟਾਂ ਪਈਆਂ।
Next Story