ਟੀ.ਵੀ., ਕੂਲਰ, ਵੱਖਰੀ ਰਸੋਈ, ਕਸਰਤ ਦਾ ਸਾਮਾਨ, ਸੈਰ ਕਰਨ ਲਈ ਥਾਂ... ਇਮਰਾਨ ਖਾਨ ਨੂੰ ਜੇਲ੍ਹ 'ਚ ਮਿਲ ਰਹੀ ਹੈ ਇਹ ਸਹੂਲਤਾਂ

ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਇਮਰਾਨ ਖਾਨ ਨੂੰ ਮਿਲਦੀਆਂ ਇਹ ਵਿਸ਼ੇਸ਼ ਸਹੂਲਤਾਂ ਜਿਵੇਂ ਟੀਵੀ,ਕੂਲਰ, ਵੱਖਰੀ ਰਸੋਈ......