23 Oct 2023 7:12 AM IST
ਯੇਰੂਸ਼ਲਮ, 23 ਅਕਤੂਬਰ, ਨਿਰਮਲ : ਇਜ਼ਰਾਈਲੀ ਹਮਲੇ ਵਿਚ ਹਮਾਸ ਦੇ ਕੁਝ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਹਮਾਸ ਦੀ ਬਟਾਲੀਅਨ ਦੇ ਮੁਖੀ ਬਿਲਾਲ ਅਲ ਕੇਦਰਾ ਅਤੇ ਹਮਾਸ ਦੇ ਕੰਪਨੀ ਕਮਾਂਡਰ ਅਲੀ ਕਾਦੀ ਸ਼ਾਮਲ ਹਨ। ਇਜ਼ਰਾਈਲ ਆਪਣੇ ਦੁਸ਼ਮਣਾਂ...