ਅਮਰੀਕਾ ’ਚ ਭਾਰਤੀ ਵਿਦਿਆਰਥੀ ਕਤਲ ਕੇਸ ’ਚ ਕੋਰਟ ਦੇ ਹੁਕਮ

ਵਾਸ਼ਿੰਗਟਨ, 14 ਸਤੰਬਰ (ਬਿੱਟੂ) : ਅਮਰੀਕਾ ਵਿੱਚ ਪਿਛਲੇ ਸਾਲ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਹੋ ਗਿਆ ਸੀ। ਹੱਤਿਆ ਦੇ ਦੋਸ਼ ਇਸ ਵਿਦਿਆਰਥੀ ਦੇ ਰੂਮਮੇਟ ’ਤੇ ਹੀ ਲੱਗੇ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਕੋਰਟ ਨੇ ਉਸ...