ਗੁਰੂ ਨਗਰੀ ਅੰਮ੍ਰਿਤਸਰ ’ਚ ਪਿਆ ਵੱਡਾ ਡਾਕਾ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੁੱਟ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਤਾਂ ਉਸ ਵੇਲੇ ਹੱਦ ਹੀ ਹੋ ਗਈ, ਜਦੋਂ ਲੁਟੇਰਿਆਂ ਨੇ ਹੋਲਸੇਲ ਦਵਾਈਆਂ ਦੀ ਇੱਕ ਦੁਕਾਨ ਵਿੱਚ ਵੱਡਾ ਡਾਕਾ ਮਾਰਦੇ ਹੋਏ...