ਕਾਂਗਰਸੀ ਆਗੂ ਮੰਡ ਦਾ ਗੁਰੂਘਰ ’ਚ ਸੇਵਾਦਾਰ ਨਾਲ ਪੰਗਾ

ਲੁਧਿਆਣਾ, 8 ਸਤੰਬਰ (ਸ਼ਾਹ) : ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਇਕ ਸਥਾਨਕ ਗੁਰੂ ਘਰ ਵਿਚ ਇਕ ਸੇਵਾਦਾਰ ਨਾਲ ਪੰਗਾ ਪੈ ਗਿਆ, ਜਿਸ ਤੋਂ ਬਾਅਦ ਮੰਡ ਨੇ ਸੇਵਾਦਾਰ ਨੂੰ ਬਾਹਰ ਆ ਕੇ ਦੇਖ ਲੈਣ ਦੀਆਂ ਧਮਕੀਆਂ ਤੱਕ ਦੇ ਦਿੱਤੀਆਂ।...