ਇੰਗਲੈਂਡ ਤੋਂ ਗੁਰਸ਼ਮਨ ਸਿੰਘ ਦੀ ਲਾਸ਼ ਲਿਆਂਦੀ ਗਈ ਪੰਜਾਬ, ਕੀਤਾ ਸਸਕਾਰ

ਜਲੰਧਰ, 12 ਜਨਵਰੀ, ਨਿਰਮਲ : ਇੰਗਲੈਂਡ ਦੇ ਲੰਡਨ ’ਚ ਮਾਰੇ ਗਏ ਜਲੰਧਰ ਦੇ ਗੁਰਸ਼ਮਨ ਦੀ ਲਾਸ਼ ਭਾਰਤ ਲਿਆਂਦੀ ਗਈ ਹੈ। ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ (23) 15 ਦਸੰਬਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ’ਚ ਸੀ।...