ਆਪ MLA ਨੇ ਆਪਣਾ ਰੱਖਿਆ ਨੀਂਹ ਪੱਥਰ ਆਪ ਹੀ ਤੋੜ ਦਿੱਤਾ

ਲੁਧਿਆਣਾ : ਕੱਲ੍ਹ ਹੈਬੋਵਾਲ ਪੁਲੀ ਬੁੱਢਾ ਦਰਿਆ ਨੇੜੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਨਾਂ 'ਤੇ ਰੱਖਿਆ ਨੀਂਹ ਪੱਥਰ ਆਪ ਹੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ’ਤੇ ਸਫ਼ਾਈ ਦਾ ਕੰਮ ਨਹੀਂ ਹੋ ਰਿਹਾ। ਅਧਿਕਾਰੀ ਉਸ ਦੀ ਗੱਲ ਨਹੀਂ ਸੁਣ...