ਨੈਸ਼ਨਲ ਮੈਡਲ ਜੇਤੂ ਗੁਰਲੀਨ ਰੱਖੜਾ ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ

ਸਕੂਲ ਆਫ਼ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਥਰੀ ਬੀ ਟੂ ਮੋਹਾਲੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੀ ਪੀਆਈਐਸ ਦੀ ਫੈਂਸਿੰਗ ਖਿਡਾਰਨ ਗੁਰਲੀਨ ਕੌਰ ਰੱਖੜਾ ਪਟਿਆਲਾ ਨੂੰ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ...