ਚੋਰਾਂ ਨੇ ਗੁਰੂ ਘਰ ਦੀ ਗੋਲਕ ਤੋੜ ਕੇ 50 ਹਜ਼ਾਰ ਨਗਦੀ ਚੋਰੀ ਕੀਤੀ

ਥਾਣਾ ਮਾਡਲ ਟਾਊਨ ਪੈਂਦੇ ਪਿੰਡ ਪਿੱਪਲਾਵਾਲਾਂ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸਿਧਾਣਾ ਸਾਹਿਬ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਗੋਲ੍ਹਕ ਤੋੜ ਕੇ ਅੰਦਰੋਂ 50 ਹਜ਼ਾਰ ਦੇ ਕਰੀਬ ਦੀ ਨਗਦੀ ਅਤੇ ਭਾਨ...