ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਭੇਜਿਆ ਨੋਟਿਸ

ਪਾਣੀਪਤ, 5 ਮਾਰਚ, ਨਿਰਮਲ : ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਕਰੋੜਾਂ ਰੁਪਏ ਦਾ ਨੋਟਿਸ ਭੇਜਿਆ ਹੈ। ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿਚ ਅਪਣੇ ਪ੍ਰੇਮੀ ਦੇ ਕੋਲ ਚਾਰ ਬੱਚਿਆਂ ਦੇ ਨਾਲ ਆਈ ਸੀਮਾ ਹੈਦਰ ਮਾਮਲੇ...