10ਵੀਂ ਤੇ 12ਵੀਂ ਪਾਸ ਪਤੀ-ਪਤਨੀ ਚਲਾਉਂਦੇ ਸੀ ਹਸਪਤਾਲ, ਚੜ੍ਹੇ ਪੁਲਿਸ ਅੜਿੱਕੇ?

ਤੁਸੀਂ ਸਾਰਿਆਂ ਨੇ ਸੰਜੇ ਦੱਤ ਦੀ ਫਿਲਮ 'ਮੁੰਨਾਭਾਈ MBBS' ਜ਼ਰੂਰ ਦੇਖੀ ਹੋਵੇਗੀ। ਜੀ ਹਾਂ ਓਹੀ ਫਿਲਮ ਜਿਸ ਦੇ ਵਿੱਚ ਐਕਟਰ ਸੰਜੇ ਦੱਤ ਕਿਸੇ ਵੀ ਤਰੀਕੇ ਨਾਲ ਡਾਕਟਰ ਦੀ ਡਿਗਰੀ ਹਾਸਲ ਕਰ ਲੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅਸਲੀਅਤ ਵਿੱਚ ਸਾਹਮਣੇ...