15 May 2024 4:57 AM IST
ਵਡੋਦਰਾ, 15 ਮਈ, ਨਿਰਮਲ : ਗੁਜਰਾਤ ਦੇ ਪੋਈਚਾ ਵਿਚ ਨਰਮਦਾ ਨਦੀ ਵਿਚ ਇੱਕੋ ਪਰਿਵਾਰ ਦੇ 7 ਲੋਕਾਂ ਦੇ ਡੁੱਬਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਗਿਆ ਕਿ ਮੰਗਲਵਾਰ ਦੁਪਹਿਰ ਨੂੰ ਇਹ ਲੋਕ ਨਰਮਦਾ ਨਦੀ ਵਿਚ ਤੈਰਾਕੀ ਕਰਨ ਆਏ ਸੀ। ਹਾਲਾਂਕਿ ਇੱਥੇ ਤੇਜ਼...