ਕੈਨੇਡਾ ’ਚ ਮੱਖਣ ਅਤੇ ਦੇਸੀ ਘਿਉ ਚੋਰੀ ਕਰਦੇ 3 ਗ੍ਰਿਫ਼ਤਾਰ

ਗੁਐਲਫ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਨਾਲ ਸਬੰਧਤ ਤਿੰਨ ਜਣਿਆਂ ਨੂੰ ਉਨਟਾਰੀਓ ਦੇ ਗੁਐਲਫ ਸ਼ਹਿਰ ਵਿਖੇ ਮੱਖਣ ਅਤੇ ਘਿਉ ਚੋਰੀ ਕਰਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਐਲਫ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਇਕ ਹਜ਼ਾਰ ਡਾਲਰ...