ਫਿਰੌਤੀ ਨਾ ਮਿਲਣ ਕਾਰਨ ਕਰਿਆਨਾ ਮਾਲਕ ’ਤੇ ਚਲਾਈਆਂ ਗੋਲੀਆਂ

ਫ਼ਿਰੋਜ਼ਪੁਰ, 22 ਸਤੰਬਰ (ਸੁਖਚੈਨ ਸਿੰਘ/ ਮਨਜੀਤ) : ਫਿਰੌਤੀ ਨਾ ਮਿਲਣ ਕਾਰਨ ਕਰਿਆਨਾ ਮਾਲਕ ’ਤੇ ਦੋ ਮੋਟਰਸਾਇਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ ਹਲਕਾ ਜੀਰਾ ਦੇ...