ਨਿਊਜਰਸੀ ਵਿੱਚ ਲਾਪਤਾ ਭਾਰਤੀ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰੀਨਵੁੱਡ ਇੰਡੀਆਨਾ ਦੇ ਵਾਸੀ 4 ਭਾਰਤੀ ਗ੍ਰਿਫਤਾਰ

ਨਿਊਜਰਸੀ (ਰਾਜ ਗੋਗਨਾ )- ਬੀਤੇਂ ਦਿਨ ਨਿਊਜਰਸੀ ਤੋ ਲਾਪਤਾ ਹੋਏ ਇਕ ਭਾਰਤੀ ਕੁਲਦੀਪ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਪੁਲਿਸ ਨੇ ਗ੍ਰੀਨਵੁੱਡ ਇੰਡੀਆਨਾਂ ਰਾਜ ਦੇ ਰਹਿਣ ਵਾਲੇ ਚਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨਾਂ...