ਕੈਲੀਫੋਰਨੀਆ ਦੇ ਸੇਲਮਾ ’ਚ ਗ੍ਰੰਥੀ ਸਿੰਘ ਦਾ ਕਤਲ

ਸੇਲਮਾ, 25 ਫਰਵਰੀ : ਕੈਲੀਫੋਰਨੀਆ ਦੇ ਸੇਲਮਾ ਤੋਂ ਬਹੁਤ ਹੀ ਦਿਲ ਕੰਬਾਊ ਘਟਨਾ ਸਾਾਹਮਣੇ ਆਈ ਐ, ਜਿੱਥੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮੰਦਭਾਗੀ ਘਟਨਾ ਰਾਤੀਂ ਕਰੀਬ ਸਾਢੇ 10 ਵਜੇ ਉਸ ਸਮੇਂ...