ਬਠਿੰਡਾ 'ਚ ਭੈਣ-ਭਰਾ ਦੇ ਕਰਵਾਏ ਵਿਆਹ, ਗ੍ਰੰਥੀ ਸਿੰਘ ਫ਼ਰਾਰ

ਬਠਿੰਡਾ : ਬਠਿੰਡਾ 'ਚ ਭੈਣ-ਭਰਾ ਨੂੰ ਵਿਦੇਸ਼ ਭੇਜਣ ਲਈ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਸ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ਵਿੱਚ 100 ਤੋਂ ਵੱਧ ਨਕਲੀ ਆਨੰਦ ਕਾਰਜ ਕਰਵਾਏ। ਉਸ ਨੇ ਆਪਣੇ ਗੁਰਦੁਆਰਾ...