ਪੰਜਾਬ ਸਰਕਾਰ ਅਗਨੀਵੀਰਾਂ ਨੂੰ ਦੇ ਸਕਦੀ ਵੱਡਾ ਤੋਹਫ਼ਾ!

ਚੰਡੀਗੜ੍ਹ, 23 ਨਵੰਬਰ : ਦੇਸ਼ ਵਿਚ ਜਦੋਂ ਅਗਨੀਵੀਰਾਂ ਦੀ ਭਰਤੀ ਦਾ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸੀ ਤਾਂ ਇਸ ਦਾ ਕਾਫ਼ੀ ਜ਼ਿਆਦਾ ਵਿਰੋਧ ਹੋਇਆ ਸੀ। ਹੁਣ ਪਿਛਲੇ ਦਿਨੀਂ ਇਕ ਅਗਨੀਵੀਰ ਦੀ ਮੌਤ ਮਗਰੋਂ ਇਹ ਮਾਮਲਾ ਉਸ ਸਮੇਂ ਫਿਰ ਤੋਂ ਗਰਮਾ ਗਿਆ...