ਇਸ ਡਾਕਖ਼ਾਨੇ 'ਚ ਕਿਉਂ ਵਰ੍ਹਿਆ ਥੱਪੜਾਂ ਦਾ ਮੀਂਹ?

ਕੋਈ ਕੰਮ ਵਾਸਤੇ ਜਦੋਂ ਅਸੀਂ ਸਰਕਾਰੀ ਦਫ਼ਤਰ ਦਾ ਰੁਖ਼ ਕਰਦੇ ਹਾਂ ਤਾਂ ਉੱਥੇ ਜਾਕੇ ਅਸੀਂ ਕੰਮ ਕਰਨ 'ਚ ਹੁੰਦੀ ਦੇਰੀ ਤੇ ਲਗਰਜ਼ੀ ਬਾਰੇ ਵਾਕਿਫ਼ ਤਾਂ ਹੋ ਹੀ ਜਾਂਦੇ ਹਾਂ,ਬੇਸ਼ੱਕ ਇਹ ਵਰਤਾਰਾ ਸਾਰੇ ਸਰਕਾਰੀ ਦਫ਼ਤਰਾਂ 'ਚ ਨਹੀਂ ਪਰ ਬਹੁਤਿਆਂ 'ਚ ਹੈ ਇਸਤੋਂ...