ਜਾਣੋ, ਕੀ ਐ ਗੋਲੀ ਵਾਲੇ ਬੱਤੇ ਦਾ ਇਤਿਹਾਸ, ਹੁਣ ਦੁਨੀਆ ਹੋਈ ਦੀਵਾਨੀ

ਤੁਸੀਂ ਗੋਲੀ ਵਾਲਾ ਬੱਤਾ ਤਾਂ ਜ਼ਰੂਰ ਪੀਤਾ ਹੋਵੇਗਾ, ਜਿਸ ਨੂੰ ਪੀਣ ਨਾਲੋਂ ਜ਼ਿਆਦਾ ਐਕਸਾਈਟਮੈਂਟ ਅਤੇ ਮਜ਼ਾ ਉਸ ਦੀ ਬੋਤਲ ਖੋਲ੍ਹਣ ਵਿਚ ਆਉਂਦਾ ਏ, ਜਿਸ ਦੇ ਮੂੰਹ ’ਤੇ ਇਕ ਕੱਚ ਦੀ ਗੋਲੀ ਅਟਕੀ ਹੁੰਦੀ ਐ। ਭਾਰਤੀ ਬਜ਼ਾਰ ਵਿਚ ਭਾਵੇਂ ਪੈਪਸੀ ਕੋਲਾ ਸਮੇਤ...