ਗੋਲਡੀ ਬਰਾੜ ਦੇ ਸਾਥੀਆਂ ’ਤੇ ਪੰਜਾਬ ਪੁਲਿਸ ਦੀ ਰੇਡ

ਅੰਮ੍ਰਿਤਸਰ, 21 ਸਤੰਬਰ, ਹ.ਬ. : ਕੈਨੇਡਾ ਅਤੇ ਯੂਕੇ ਵਿੱਚ ਆਪਣਾ ਨੈਟਵਰਕ ਚਲਾ ਰਹੇ ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ। ਸਵੇਰੇ 7 ਵਜੇ ਤੋਂ ਪੰਜਾਬ ਭਰ ਵਿੱਚ ਗੁਪਤ ਅਪਰੇਸ਼ਨ...