ਲੁਧਿਆਣਾ ਪੁਲਿਸ ਨੇ ਗੋਲਡ ਤਸਕਰ ਗੈਂਗ ਨੂੰ ਫੜਿਆ

ਲੁਧਿਆਣਾ, 11 ਸਤੰਬਰ, ਹ.ਬ. : ਲੁਧਿਆਣਾ ਪੁਲਿਸ ਨੇ ਅੰਤਰਰਾਸ਼ਟਰੀ ਸੋਨਾ ਤਸਕਰੀ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਗਰੋਹ ਦਾ ਮਾਸਟਰ ਮਾਈਂਡ ਦੁਬਈ ਵਿੱਚ ਬੈਠਾ ਹੈ। ਉਹ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਨੇ ਦੀ ਪੇਸਟ...