ਗੁਰਦੁਆਰਾ ਸਾਹਿਬ ’ਚੋਂ ਗੋਲਕ ਕੀਤੀ ਚੋਰੀ

ਮੋਗਾ, 20 ਸਤੰਬਰ (ਤਨਮੇ ਸਮੰਤਾ/ ਮਨਜੀਤ) : ਚੋਰਾਂ ਦੇ ਹੋਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਪਿੰਡ ਲੁਹਾਰਾ ਦੀ ਸੜਕ ਉਪਰ ਬਣੇ ਗੁਰਦੁਆਰਾ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਦੂਸਰਾ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਜੀਤਾ ਸਿੰਘ ਜੀ...