8 Jan 2025 7:15 PM IST
ਪੂਰੀ ਦੁਨੀਆ ਨੇ ਕੋਵਿਡ ਵਾਲਾ ਦੌਰ ਦੇਖਿਆ ਤੇ ਇਹ ਵੀ ਦੇਖਿਆ ਕਿ ਕਿਵੇਂ ਹਰ ਮਿੰਟ ਵਿੱਚ ਲੋਕ ਮਰ ਰਹੇ ਸੀ, ਨਿਊਜ਼ ਚੈਨਲ, ਅਖਬਾਰਾਂ, ਸੋਸ਼ਲ ਮੀਡੀਆ ਹਰ ਪਾਸੇ ਕੋਵਿਡ ਕਾਰਨ ਮਚੀ ਹਾਹਾਕਾਰ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਸੀ ਅਤੇ ਲੋਕ ਵੀ ਲਗਾਤਾਰ...