ਗੋਇੰਦਵਾਲ ਸਾਹਿਬ ਜੇਲ੍ਹ 'ਚ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਅਕਸਰ ਹੀ ਪੰਜਾਬ ਦੀਆ ਜੇਲ੍ਹਾਂ ਵਿਵਾਦਾਂ 'ਚ ਰਹਿੰਦੀਆਂ ਨੇ। ਜੇਲ੍ਹਾਂ 'ਚੋ ਕਈ ਵਾਰ ਆਪਸੀ ਰੰਜਿਸ਼ ਤੇ ਕੁੱਟਮਾਰ ਦੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਇਕ ਹੋਰ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ...