23 July 2025 2:31 PM IST
ਮੌਜੂਦਾ ਸਮੇਂ ਡਰਾਇਵਰਲੈੱਸ ਕਾਰਾਂ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ,, ਪਰ ਪੰਜਾਬ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਰਿਹਾ,,, ਕਿਉਂਕਿ ਹੁਣ ਪੰਜਾਬ ਦੇ ਖੇਤਾਂ ਵਿਚ ਵੀ ਬਿਨਾਂ ਡਰਾਇਵਰ ਦੇ ਟਰੈਕਟਰ ਚਲਦੇ ਦਿਖਾਈ ਦੇਣਗੇ। ਜੀ...