IELTS ਕਰਦੀ ਕੁੜੀ ਨੇ ਨਹਿਰ ’ਚ ਛਾਲ ਮਾਰ ਕੇ ਦਿੱਤੀ ਜਾਨ

ਫਰੀਦਕੋਟ, 9 ਸਤੰਬਰ (ਸੁਖਜਿੰਦਰ ਸਹੋਤਾ) : ਵੱਡੀ ਖ਼ਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਐ, ਜਿੱਥੇ ਆਈਲੈਟਸ ਕਰ ਰਹੀ ਇਕ 18 ਸਾਲਾਂ ਦੀ ਕੁੜੀ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਵੱਡੀ ਗੱਲ ਇਹ ਐ ਕਿ ਉਸ ਨੇ ਜਾਨ ਦੇਣ ਤੋਂ...