Ginger Water for Weight Loss: ਅਦਰਕ ਦਾ ਪਾਣੀ ਤੇਜ਼ੀ ਨਾਲ ਘਟਾਏਗਾ ਭਾਰ; ਜਾਣੋ ਪੀਣ ਦਾ ਸਹੀ ਤਰੀਕਾ ਅਤੇ ਦਿਨ

ਭਾਰ ਘਟਾਉਣ ਲਈ: ਲਗਾਤਾਰ 21 ਤੋਂ 30 ਦਿਨਾਂ ਤੱਕ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਕੁਝ ਦਿਨਾਂ ਦਾ ਬ੍ਰੇਕ ਲੈਣਾ ਜ਼ਰੂਰੀ ਹੈ।