‘‘ਸਰਕਾਰੀ ਅੱਤਵਾਦ ਨੇ ਇਕ ਲੱਖ ਸਿੱਖ ਮੁੰਡੇ ਕਤਲ ਕੀਤੇ’’

ਅੰਮ੍ਰਿਤਸਰ, 3 ਜਨਵਰੀ (ਹਿਮਾਂਸ਼ੂ ਸ਼ਰਮਾ) : 1993 ਵਿਚ ਸ਼ਹੀਦ ਕੀਤੇ ਗਏ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਇਸ ਸਮੇਂ ਕਾਫ਼ੀ ਗਰਮਾਇਆ ਹੋਇਆ ਏ, ਪੁਲਿਸ ਦੀ ਕਾਲੀ ਕਰਤੂਤ ਬਾਰੇ ਸੁਣ ਕੇ ਹਰ ਕਿਸੇ ਦਾ ਖ਼ੂਨ ਖੌਲ ਰਿਹਾ ਏ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ...