Georgian Parliament Video: ਜਾਰਜ਼ੀਆ ਦੀ ਸੰਸਦ ਬਣੀ ਜੰਗ ਦਾ ਮੈਦਾਨ, ਚੱਲੇ ਲੱਤਾਂ-ਮੁੱਕੇ, ਵੀਡੀਓ ਵਾਇਰਲ, ਜਾਣੋ ਕੀ ਹੈ ਮਾਮਲਾ?

ਜਾਰਜ਼ੀਆ (16 ਅਪ੍ਰੈਲ), ਰਜਨੀਸ਼ ਕੌਰ : ਜਾਰਜ਼ੀਆ ਦੀ ਸੰਸਦ (Georgian Parliament) 'ਚ ਸੰਸਦ ਮੈਂਬਰਾਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਵਾਇਰਲ (Watch georgian politics fighiting video) ਹੋ ਰਿਹਾ ਹੈ। ‘ਵਿਦੇਸ਼ੀ ਏਜੰਟਾਂ’ ਸਬੰਧੀ ਇੱਕ...