25 March 2025 7:39 PM IST
ਜਾਰਜੀਆ ਸਟੇਟ ਅਸੈਂਬਲੀ ਨੇ ਇਤਿਹਾਸ ਰਚਦਿਆਂ ਹਾਊਸ ਮਤਾ 430 ਪਾਸ ਕਰਕੇ ਪੰਜਾਬੀ ਭਾਸ਼ਾ ਅਤੇ ਸਥਾਨਕ ਸਿੱਖ-ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਕਿਸੇ ਰਾਜ ਨੇ ਪੰਜਾਬੀ ਭਾਸ਼ਾ ਨੂੰ...