ਬੱਸ ’ਤੇ ਹਾਈ ਵੋਲਟੇਜ ਤਾਰ ਡਿੱਗਣ ਕਾਰਨ 6 ਲੋਕਾਂ ਦੀ ਜਾਨ ਗਈ

ਗਾਜੀਪੁਰ, 11 ਮਾਰਚ, ਨਿਰਮਲ : ਗਾਜੀਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬਰਾਤ ਵਾਲੀ ਬੱਸ ’ਤੇ ਹਾਈ ਵੋਲਟੇਜ ਤਾਰ ਡਿੱਗਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਹੈ। ਇੱਥੇ ਹਾਈ ਵੋਲਟੇਜ ਦੀ ਤਾਰ ਦੀ ਲਪੇਟ ਵਿਚ ਆ ਕੇ ਬੱਸ ਨੂੰ...