ਇਜਰਾਈਲ ਵਲੋਂ ਛੱਡੇ ਫਲਸਤੀਨੀ ਕੈਦੀਆਂ ਦੇ ਘਰ ਵਾਲਿਆਂ ਨੇ ਕੀ ਕਿਹਾ , ਹਮਾਸ ਵਲੋਂ ਕਿਵੇਂ ਛੱਡੇ ਗਏ ਬੰਧਕ, ਪੜ੍ਹੋ ਪੂਰੀ ਖ਼ਬਰ

ਤੇਲ ਅਵੀਵ, 25 ਨਵੰਬਰ, ਨਿਰਮਲ : ਇਜ਼ਰਾਈਲ ਨੇ 39 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ। ਹਮਾਸ ਵਲੋਂ 13 ਇਜਰਾਇਲੀ ਛੱਡੇ ਗਏ। ਨਾਲ ਹੀ 11 ਵਿਦੇਸ਼ੀ ਬੰਧਕਾਂ ਨੂੰ ਵੀ ਹਮਾਸ ਵਲੋਂ ਰਿਹਾਅ ਕੀਤਾ ਗਿਆ। ਫਲਸਤੀਨੀ ਕੈਦੀਆਂ ਦੇ ਰਿਹਾਅ ਹੋਣ ’ਤੇ ਉਨ੍ਹਾਂ ਦੇ...