ਇਜ਼ਰਾਈਲ ਨੇ ਗਾਜ਼ਾ ਦੇ ਹਸਪਤਾਲ ਵਿਚ ਤੈਨਾਤ ਕੀਤੇ ਬੁਲਡੋਜ਼ਰ

ਤੇਲ ਅਵੀਵ, 16 ਨਵੰਬਰ, ਨਿਰਮਲ : ਹਮਾਸ ਦੇ ਹਥਿਆਰਾਂ ਅਤੇ ਉਪਕਰਨਾਂ ਦਾ ਜ਼ਖੀਰਾ ਮਿਲਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਜ਼ਰਾਈਲ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ ਦੇ ਹੇਠਾਂ...