Begin typing your search above and press return to search.

ਇਜ਼ਰਾਈਲ ਨੇ ਗਾਜ਼ਾ ਦੇ ਹਸਪਤਾਲ ਵਿਚ ਤੈਨਾਤ ਕੀਤੇ ਬੁਲਡੋਜ਼ਰ

ਤੇਲ ਅਵੀਵ, 16 ਨਵੰਬਰ, ਨਿਰਮਲ : ਹਮਾਸ ਦੇ ਹਥਿਆਰਾਂ ਅਤੇ ਉਪਕਰਨਾਂ ਦਾ ਜ਼ਖੀਰਾ ਮਿਲਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਜ਼ਰਾਈਲ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ ਦੇ ਹੇਠਾਂ ਸੁਰੰਗ ਨੈੱਟਵਰਕ ਵਿੱਚ ਕਮਾਂਡ ਸੈਂਟਰ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਮੱਧ ਪੂਰਬੀ ਦੇਸ਼ਾਂ ਨੇ ਇਜ਼ਰਾਈਲ ਦੀ […]

ਇਜ਼ਰਾਈਲ ਨੇ ਗਾਜ਼ਾ ਦੇ ਹਸਪਤਾਲ ਵਿਚ ਤੈਨਾਤ ਕੀਤੇ ਬੁਲਡੋਜ਼ਰ
X

Editor EditorBy : Editor Editor

  |  16 Nov 2023 5:09 AM IST

  • whatsapp
  • Telegram


ਤੇਲ ਅਵੀਵ, 16 ਨਵੰਬਰ, ਨਿਰਮਲ : ਹਮਾਸ ਦੇ ਹਥਿਆਰਾਂ ਅਤੇ ਉਪਕਰਨਾਂ ਦਾ ਜ਼ਖੀਰਾ ਮਿਲਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਜ਼ਰਾਈਲ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ ਦੇ ਹੇਠਾਂ ਸੁਰੰਗ ਨੈੱਟਵਰਕ ਵਿੱਚ ਕਮਾਂਡ ਸੈਂਟਰ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਮੱਧ ਪੂਰਬੀ ਦੇਸ਼ਾਂ ਨੇ ਇਜ਼ਰਾਈਲ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।

Next Story
ਤਾਜ਼ਾ ਖਬਰਾਂ
Share it