ਗੈਸ ਚੁੱਲ੍ਹਾ ਬਾਲ਼ਣ ਲੱਗੀਆਂ ਕੁੜੀਆਂ ਨਾਲ ਵੱਡਾ ਹਾਦਸਾ

ਤਰਨ ਤਾਰਨ, (ਮਾਨ ਸਿੰਘ) : ਹਰ ਘਰ ਵਿੱਚ ਗੈਸ ਚੁੱਲ੍ਹਾ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ, ਪਰ ਇਸ ਚੁੱਲ੍ਹੇ ਕਾਰਨ ਵੱਡੇ ਹਾਦਸੇ ਵਾਪਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਤਰਨ ਤਾਰਨ ਤੋਂ ਐ, ਜਿੱਥੇ ਗੈਸ ਚੁੱਲ੍ਹੇ ਕਾਰਨ ਇੱਕ ਘਰ ਵਿੱਚ...