ਗਿਆਸਪੁਰਾ ਗੈਸ ਲੀਕ ਮਾਮਲੇ ਵਿਚ ਜਾਂਚ ਲਈ ਨਵੀਂ ਕਮੇਟੀ ਬਣਾਈ

ਲੁਧਿਆਣਾ, 18 ਅਕਤੂਬਰ, ਨਿਰਮਲ : ਗਿਆਸਪੁਰਾ ’ਚ ਗੈਸ ਲੀਕ ਮਾਮਲੇ ’ਚ ਐਨਜੀਟੀ ਨੇ ਕਾਰਵਾਈ ਕੀਤੀ ਹੈ। ਐਨਜੀਟੀ ਨੇ ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਦੀ ਜਾਂਚ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਜਾਂਚ ’ਚ ਕੋਈ ਦੋਸ਼ੀ ਨਾ ਪਾਏ ਜਾਣ ’ਤੇ ਐਨਜੀਟੀ ਹਰਕਤ...