ਜਾਣੋ, ਰਾਠੀ ਦੇ ਕਤਲ ਪਿੱਛੇ ਕਿਹੜੇ ਗੈਂਗ ਦਾ ਹੱਥ?

ਗੁੜਗਾਓਂ, 28 ਫਰਵਰੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਕਤਲ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ ਪਰ ਹੁਣ ਇਸ ਮਾਮਲੇ ਵਿਚ ਇਕ ਵੱਡੀ ਅਪਡੇਟ ਸਾਹਮਣੇ ਆਈ ਐ, ਜਿਸ ਬਾਰੇ ਜਾਣ ਪੁਲਿਸ ਦੇ ਵੀ ਹੋਸ਼ ਉਡ...