5 Jun 2025 4:35 PM IST
ਨਾਭਾ ਦੀ ਨਵੀਂ ਜਿਲ ਜੇਲ ਦੇ ਅੰਦਰ ਸੁਰੱਖਿਆ ਜ਼ੋਨ ਦੇ ਵਿੱਚ ਗੈਂਗਸਟਰਾਂ ਦੀ ਹੋਈ ਲੜਾਈ ਦੌਰਾਨ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਭੁੱਲਰ ਦੇ ਨੱਕ ਤੇ ਲੱਗੀ ਗੰਭੀਰ ਸੱਟ ਵੱਜੀ। ਜਿਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿਸ ਦੀ ਸਿਹਤ...