30 Nov 2023 5:23 AM IST
ਅੰਮ੍ਰਿਤਸਰ, 30 ਨਵੰਬਰ, ਨਿਰਮਲ : ਅੰਮ੍ਰਿਤਸਰ, 30 ਨਵੰਬਰ, ਨਿਰਮਲ: ਪੰਜਾਬ ਪੁਲਿਸ ਨੇ ਹਥਿਆਰਾਂ ਦੀ ਅੰਤਰਰਾਜੀ ਤਸਕਰੀ ਕਰਨ ਵਾਲੇ ਗੈਂਗਸਟਰ ਜੱਗੂ ਭਗਵਾਨਪੁਰਾ ਗਿਰੋਹ ਦੇ ਇਕ ਮੁਲਜ਼ਮ ਨੂੰ 10 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਸੀਪੀ ਅੰਮ੍ਰਿਤਸਰ...