ਭਗਵਾਨ ਗਣੇਸ਼ ਦੀ ਸ਼ਕਲ ਵਰਗੇ ਬੱਚੇ ਦੇ ਜਨਮ ਨੇ ਸੱਭ ਦੇ ਉਡਾਏ ਹੋਸ਼

ਦੌਸਾ: ਰਾਜਸਥਾਨ ਦੇ ਦੌਸਾ ਵਿੱਚ ਭਗਵਾਨ ਗਣੇਸ਼ ਦੇ ਚਿਹਰੇ ਵਾਲੇ ਬੱਚੇ ਦੇ ਜਨਮ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਬੱਚੇ ਨੂੰ ਦੇਖ ਕੇ ਹਸਪਤਾਲ ਦਾ ਸਟਾਫ ਹੈਰਾਨ ਰਹਿ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਭਗਵਾਨ ਗਣੇਸ਼ ਦੀ ਦਿੱਖ ਵਾਲੇ ਬੱਚੇ...