ਰੋਡ ’ਤੇ ਜਾਂਦੇ ਸਮੇਂ ਹੀ ਚਾਰਜ ਹੋਵੇਗੀ ਗੱਡੀ!

ਮਿਸ਼ੀਗਨ, 10 ਫਰਵਰੀ : ਤੁਸੀਂ ਵਾਇਰਲੈੱਸ ਮੋਬਾਇਲ ਚਾਰਜਿੰਗ ਦੀ ਵਰਤੋਂ ਤਾਂ ਬਹੁਤ ਵਾਰ ਕੀਤੀ ਹੋਵੇਗੀ ਪਰ ਕੀ ਤੁਸੀਂ ਕਿਸੇ ਗੱਡੀ ਦੀ ਬੈਟਰੀ ਨੂੰ ਵਾਇਰਲੈੱਸ ਰਾਹੀਂ ਚਾਰਜ ਹੁੰਦੇ ਦੇਖਿਆ ਏ,, ਉਹ ਵੀ ਬਿਨਾਂ ਕਿਤੇ ਖੜ੍ਹੇ ਸੜਕ ’ਤੇ ਜਾਂਦੇ ਸਮੇਂ?...