9 March 2024 11:28 AM IST
ਅਜਨਾਲਾ : ਅਜਨਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਦੋਸਤ ਨੂੰ ਮੇਲੇ ਵਿਚ ਭੇਜਣ ਤੋਂ ਰੋਕਣ ’ਤੇ ਇਕ ਦੋਸਤ ਨੇ ਆਪਣੇ ਦੋਸਤ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਮੁਲਜ਼ਮ ਆਪਣੇ ਦੋਸਤ ਨੂੰ ਮੇਲੇ ਵਿਚ ਲਿਜਾਣਾ ਚਾਹੁੰਦੇ ਸੀ ਪਰ...